ਖੁਸ਼ਾਮਦੀਦ rahao 4:55 AM No comments ਖੁਸ਼ਾਮਦੀਦ Share: rahao ਇਸ ਬਲੌਗ ਦਾ ਮਕਸਦ ਪੰਜਾਬ ਵਿੱਚ ਕਿਸੇ ਵੀ ਭਾਸ਼ਾ ਵਿੱਚ ਲਿਖੇ ਜਾ ਰਹੇ ਸਾਹਿਤ ਦੀ ਸੂਚਨਾ ਉਪਲਬਧ ਕਰਵਾਉਣਾ ਹੈ। ਪੰਜਬੋਂ ਬਾਹਰ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਸੂਚਨਾ ਦੇਣ ਦੀ ਪਹਿਲ ਕਰਨ ਦੀ ਕੋਸ਼ਿਸ਼ ਵੀ ਅਸੀਂ ਕਰਾਂਗੇ। ਆਪਣੀਆਂ ਰਚਨਾਵਾਂ ਦੇ ਨਾਲ ਨਾਲ ਚੰਗੀਆਂ ਪੁਸਤਕਾਂ ਅਤੇ ਚੰਗੀਆਂ ਲਿਖਤਾਂ ਬਾਰੇ ਵੀ ਇਸ ਬਲੌਗ ’ਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਰਚਨਾ ਕਿਸੇ ਵੀ ਫੌਂਟ ਵਿੱਚ ਭੇਜ ਸਕਦੇ ਹੋ। ਪਤਾ ਹੈ – rahaomag@gmail.com
No comments:
Post a Comment